ਲੁਧਿਆਣਾ ਸੀਨੀਅਰ ਪੁਲਿਸ ਅਫਸਰਾ ਵਲੋ ਿਕਤਾ ਿਗਆ ਲਾਠੀਚਾਰਜ

ਲੁਧਿਆਨਾ – ਅਜ ਦੁਪਿਹਰ ਦੀ ਗੱਲ ਹੈ ਜਦੋ 2 ਕਾਰਾ ਆਪਸ ਵਿਚ ਫਿਰੋਜ਼ਪੁਰ ਰੋਡ ਤੇ ਟਕਰਾਇਆ, ਤੇ ਆਪਸ ਚ ਟੱਕਰਾਨ ਦੇ ਬਾਅਦ ਦੋਨੋ ਕਾਰਾ ਦੇ ਬੰਦਿਆਂ ਚ ਆਪਸ ਚ ਚੜੱਪ ਹੋ ਗਈ ਤੇ ਇਸ ਦੁਰਘਟਨਾ ਨੂੰ ਦੇਖ ਕੇ ਕਾਫੀ ਲੋਕੀ ਕਠੇ ਹੋ ਗਏ । ਸੂਤ੍ਰ ਮੁਤਾਬਕ ਇੱਕ ਗੱਡੀ ਚ ਕੋਈ ਵੱਡਾ ਬੰਦਾ ਸੀ ਜਿਸਦਾ ਡਰਾਈਵਰ ਗੱਡੀ ਚਲਾ ਰਿਹਾ ਸੀ ਤੇ ਦੂਜੇ ਪਾਸੇ ਗੁਰਪਿੰਦਰ ਸਿੰਘ ਨਾਮ ਦਾ ਬੰਦਾ ਸੀ । ਤੇ ਜਦੋ ਉਨ੍ਹਾਂ ਦੀ ਲੜਾਈ ਵੱਧ ਦੀ ਗਯੀ ਤੇ ਓਥੇ ਸੀਨੀਅਰ ਪੁਲਿਸ ਅਫਸਰ ਆ ਗਏ ਤੇ ਜਿਸ ਵਿਚ ADCP ਰਤਨ ਸਿੰਘ ਬਰਾੜ ਤੇ SHO ਬੇਅੰਤ ਜੁਨੇਜਾ ਡਿਊਟੀ ਤੇ ਸਨ।

ludhianabytes
ludhianabytes

 

ludhianabytes
ludhianabytes

ਤੇ ਦੋਨਾਂ ਧੜਾ ਦੀ ਗੱਲ ਸੁਨ ਕੇ ਜਦੋ ਸੀਨੀਅਰ ਪੁਲਿਸ ਅਫਸਰਾ ਨੇ ਗੁਰਪਿੰਦਰ ਸਿੰਘ ਦੀ ਗ਼ਲਤੀ ਕੱਢੀ ਤੇ ਓਥੇ ਖੜੇ ਲੋਕਾ ਚ ਗੁੱਸਾ ਆ ਗਯਾ ਕਿਓਂਕਿ ਸਿਰਫ ਗੁਰਪਿੰਦਰ ਸਿੰਘ ਦੇ ਵਿਰੁੱਧ ਐਕਸ਼ਨ ਲਿਆ ਗਯਾ ਕਿਓਂਕਿ ਉਹ ਦੂਜਾ ਬੰਦਾ ਵੱਡੇ ਪਦਕ ਤੇ ਸੀ ਤੇ ਉਸ ਦੇ ਵਿਰੁੱਧ ਕੋਈ ਐਕਸ਼ਨ ਨਹੁ ਕਿਆ ਗਿਆ। ਤੇ ਇਹ ਸਬ ਦੇਖਦੇ ਹੋਏ ਜਦੋ ਲੋਕ ਨੇ ਦੂਜੇ ਬੰਦੇ ਦੇ ਵਿਰੁੱਧ ਐਕਸ਼ਨ ਲੈਣ ਨੂੰ ਕਿਹਾ ਤਾਂ ਸੀਨੀਅਰ ਪੁਲਿਸ ਅਫਸਰ ਨੇ ਉਨ੍ਹਾਂ ਤੇ ਲਾਠੀਚਾਰਜ ਕਰਨਾ ਸ਼ੁਰੂ ਕਰ ਦਿੱਤਾ. ਸੂਤ੍ਰ ਮਤਾਬ ਕੋਈ ਦੁਰਘਟਨਾ ਤਾਂ  ਨਹੀਂ ਹੋਈ ਪਰ ਬਾਅਦ ਵਿਚ ਇਹ ਮਾਮਲਾ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਦ੍ਵਾਰਾ ਸੋਲਵ ਕੀਤਾ ਗਿਆ।

Comments

Load More Related Articles
Load More By CMS
Load More In Home

Check Also

Best Places In Ludhiana To Celebrate Holi This Year and create a mess!

This festival of colours is just the right time enjoy and connect with your friends and fa…