ਟ੍ਰੈਫਿਕ ਨਿਯਮ ਤੋੜਨ ਤੇ ਲਗੇਗਾ 10 ਗੁੰਨਾ ਜੁਰਮਾਨਾ

ਸਰਕਾਰ ਨੇ ਜਿਥੇ ਕਾਲੇਧਨ ਦਾ ਪਰਦਾ ਫਾਰਸ਼ ਕੀਤਾ ਹੈ ਓਥੇ ਹੀ ਅੱਜ, 11 ਦਸੰਬਰ 2016 ਨੂੰ ਰਾਜ੍ਯ ਸਭਾ ਦ੍ਵਾਰਾ ਨਿਊ ਮੋਟਰ ਵੇਹੀਕਲ  ਐਕਟ(New Motor Vehicle Act) ਲਾਗੂ ਕਰ ਦਿੱਤਾ ਗਯਾ ਹੈ ।ਜਿਸ ਚ ਜਿੰਨੇ ਵੀ ਲੋਕੀ ਆਪਣੇ ਆਵਾਜਾਈ ਸਾਧਨਾ ਜਿਵੇਂ ਕੀ ਗੱਡੀਆਂ, ਕਾਰਾ, ਐਕਟਿਵਾ ਤੇ ਮੋਟੋਰਸੀਕਲ (Motorcycle) ਆਦਿ ਦਾ ਇਸਤੇਮਾਲ ਕਰਦੇ ਹਨ ਉਨ੍ਹਾਂ ਲਈ ਕੁਝ ਨਿਯਮ ਬਣਾਏ ਗਏ ਨੇ ਤੇ ਇਹ ਨਿਯਮ ਅੱਜ ਤੋਂ ਹੀ ਲਾਗੂ ਕੀਤੇ ਜਾ ਰਹੇ ਨੇ :

ਟ੍ਰਾੰਸਪੋਰਟ ਨਿਯਮ :

  • ਅਗਰ ਤੁਸੀਂ ਬਿਨਾ ਬੈਲਟ ਦੇ ਆਪਣੀ ਗੱਡੀ ਜਾ ਕਾਰ ਚਲਾਉਂਦੇ ਹੋ ਤਾਂ ਤੁਹਾਨੂੰ 1000 /- ਰੁਪਏ ਜੁਰਮਾਨਾ ਪਵੇਗਾ ।
ludhianabytes
ludhianabytes
  • ਅਗਰ ਆਵਾਜਾਈ ਇਸਤੇਮਾਲ ਕਰਦੇ ਹੋਏ ਤੁਹਾਡੇ ਕੋਲ PUC Certificate ਨਹੀਂ ਹੈ ਤਾਂ ਤੁਹਾਨੂੰ 1500 ਰੁਪਏ ਜੁਰਮਾਨਾ ਲਗੇਗਾ ।
ludhianabytes
ludhianabytes
  • ਅਗਰ ਤੁਹਾਡੀ ਗੱਡੀ insurence ਤੋਂ ਬਿਨਾ ਹੈ ਤਾਂ ਤੁਹਾਨੂੰ 10,000 ਰੁਪਏ ਜੁਰਮਾਨਾ ਲਗੇਗਾ ।
ludhianabytes
ludhianabytes
  • ਅਗਰ ਤੁਸੀਂ ਬਿਨਾ ਗੱਡੀ ਦੇ ਪੇਪਰ ਤੋਂ ਪਾਏ ਗਏ ਤਾਂ ਤੁਹਾਨੂੰ 5000 ਰੁਪਏ ਸਮੇਤ ਗੱਡੀ ਵੀ ਜਬਤ ਕਰਲੀ ਜਾਵੇਗੀ।
ludhianabytes
ludhianabytes
  • ਅਗਰ ਤੁਹਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਉਸ ਵੇਲੇ ਤੁਹਾਨੂੰ 10,000 ਰੁਪਏ ਜੁਰਮਾਨਾ ਸਮੇਤ ਗੱਡੀ ਵੀ ਜਬਤ ਕਰਲੀ ਜਾਵੇਗੀ ।
ludhianabytes
ludhianabytes
  • ਅਗਰ ਤੁਸੀਂ ਗੱਡੀ ਚਲਾਉਂਦੇ ਹੋਏ ਫੋਨ ਤੇ ਗੱਲ ਕਰਦੇ ਓ ਤਾਂ ਤੁਹਾਨੂੰ 5000 ਰੁਪਏ ਤਕ ਜੁਰਮਾਨਾ ਲਗੇਗਾ ।
Ludhianabytes
Ludhianabytes
  • ਅਗਰ ਤੁਸੀਂ ਸ਼ਰਾਬ ਦਾ ਸੇਵਨ ਕਰਕੇ ਗੱਡੀ ਚਲਾਉਂਦੇ ਓ ਤਾਂ 25000 ਰੁਪਏ ਜੁਰਮਾਨਾ ਲਗੇਗਾ।
ludhianabytes
ludhianabytes
  • ਅਗਰ ਕੋਈ 2 ਵ੍ਹੀਲਰ ਵਾਲਾ ਬਿਨਾ ਹੈਲਮਟ ਤੋਂ ਜਾਂਦਾ ਹੈ ਤਾਂ ਉਸਨੂੰ 1000 ਰੁਪਏ ਜੁਰਮਾਨਾ ਲਗੇਗਾ ।
ludhianabytes
ludhianabytes
  • ਅਗਰ ਕੋਈ ਨਾਵਾਲੀਗ ਬੱਚਾ ਕੋਈ ਦੁਰਘਟਨਾ ਨੂੰ ਅੰਜਾਮ ਦਿੰਦਾ ਹੈ ਤਾਂ ਉਸਦੇ ਦੋਸ਼ੀ ਉਸਦੇ ਮਾਂ ਬਾਪ ਹੋਣਗੇ ਜਿਨ੍ਹਾਂ ਨੂੰ 25000 ਜੁਰਮਾਨਾ ਸਮੇਤ 3 ਸਾਲ ਦੀ ਜੇਲ ਵੀ ਹੋਵੇਗੀ ।
Ludhianabytes
Ludhianabytes

ਅਗਰ ਤੁਸੀਂ ਇਹ ਨਿਯਮ ਦੀ ਪਾਲਣਾ ਨਹੀਂ ਕਰਦੇ ਤੇ ਲਗਾਤਾਰ ਇਨ੍ਹਾਂ ਨਿਯਮਾਂ ਨੂੰ ਤੋੜ ਦੇ ਓ ਤਾਂ ਤੀਸਰੀ ਬਾਰ ਤੁਹਾਡੇ ਲਾਇਸੈਂਸੀ ਨੂੰ ਹਮੇਸ਼ਾ ਲਈ ਰੱਦ ਕਰ ਦਿੱਤਾ ਜਾਏਗਾ ਤੇ ਤੁਸੀਂ ਦ੍ਵਾਰਾ ਲਾਇਸੈਂਸ ਨਹੀਂ ਬਣਵਾ ਸਕਦੇ ।

ਇਹ ਸਬ ਨਿਯਮ ਅੱਜ ਤੋਂ ਹੀ ਲਾਗੂ ਕਰ ਦਿੱਤੇ ਗਏ ਨੇ ਤੇ ਉਮੀਦ ਹੈ ਕੇ ਸਾਰੇ ਜਾਣੇ ਇਨ੍ਹਾਂ ਦੀ ਪਾਲਣਾ ਕਰਨਗੇ ।

Comments

Load More Related Articles
Load More By CMS
Load More In ACTIVITIES

Check Also

Punjab’s very own Fooball Club: Minerva F.C

Minerva FC is the first ever team from North India to play in the I-League. Here’s h…