ਚਾਰ ਸਾਹਿਬਜਾਦੇ 2 – ਬਾਬਾ ਬੰਦਾ ਸਿੰਘ ਬਹਾਦਰ Trailor , Full Movie Online

1 min read
0

ਚਾਰ ਸਾਹਿਬਜਾਦੇ ਜੋ ਕੀ ਸਾਨੂੰ ਸਾਡੇ ਗੁਰੂਆਂ ਤੇ ਛੋਟੇ ਸਾਹਿਬਜਾਦਿਆਂ ਦ੍ਵਾਰਾ ਦਿੱਤੀਆਂ ਗਈਆਂ ਕੁਰਬਾਨੀ ਨੂੰ ਯਾਦ ਰੱਖਣ ਦਾ ਇੱਕ ਜ਼ਰੀਆ ਬਣ ਚੁਕੀ ਹੈ ਤੇ ਉਸੇ ਤਰਾ ਸਾਨੂੰ ਤੇ ਸਾਡੇ ਬੱਚਿਆਂ ਨੂੰੰ ਪੰਜਾਬੀ ਇਤਿਹਾਸ ਨਾਲ ਜੋੜੇ ਰੱਖਣ ਲਈ, ਚਾਰ ਸਾਹਿਬਜਾਦੇ (part 2) 11 ਨਵੰਬਰ, 2016 ਨੂੰ Release ਹੋ ਰਹੀ ਹੈ ਜੋ ਕੀ ਚਾਰ ਸਾਹਿਬਜਾਦੇ ਤੇ ਬਾਬਾ ਬੰਦਾ ਸਿੰਘ ਬਹਾਦੁਰ ਦ੍ਵਾਰਾ ਦਿਤੀ ਗਯੀ ਕੁਰਬਾਨੀ ਤੇ ਨਿਰਧਾਰਿਤ ਹੈ ।

ਇਹ ਫਿਲਮ ਉਨ੍ਹਾਂ ਲਈ ਹੈ ਜੋ ਕੀ ਆਪਣੇ ਪੰਜਾਬੀ ਇਤਿਹਾਸ ਨੂੰ ਭੁਲਦੇ ਜਾ ਰਹੇ ਨੇ ਤੇ ਭੁੱਲ ਗਏ ਨੇ ਉਹ ਕੁਰਬਾਨੀਆਂ ਜੋ ਕੀ ਸਾਡੇ ਗੁਰੂਆਂ ਨੇ ਦਿੱਤੀਆਂ ।ਇਹ ਫ਼ਿਲਮ ਹਰਮਨ ਬਵੇਜਾ ਵਲੋਂ Direct ਕੀਤੀ ਗਯੀ ਹੈ ਤੇ ਇਸ ਦੇ ਪ੍ਰੋਡਿਊਸਰ ਪੰਮੀ ਬਵੇਜਾ ਤੇ ਜਯੋਤੀ ਦੇਸ਼ਪਾਨ ਨੇ ਜੋ ਕੀ ਬਾਬਾ ਬੰਦਾ ਸਿੰਘ ਬਹਾਦਰ ਦਾ ਗੁਰੂ ਗੋਬਿੰਗ ਸਿੰਘ ਦੇ ਕੋਲ ਆਉਣਾ ਤੇ ਉਨ੍ਹਾਂ ਦੀ ਸਿਖਿਆ ਹੇਠ ਆਪਣੇ ਆਪ ਨੂੰ ਦੇਸ਼ ਲਈ ਕੁਰਬਾਨ ਕਰ ਦੇਣ ਉੱਤੇ ਪ੍ਰਕਾਸ਼ਿਤ ਨੇ।

Ludhiana Bytes
Ludhiana Bytes

Guidence : ਸ਼੍ਰੋਮਣੀ ਗੁਰਦਵਾਰਾ ਪਰਵੰਧਕ ਕਮੇਟੀ

Also Read:

ਪ੍ਰਧਾਨ ਮੰਤਰੀ ਦ੍ਵਾਰਾ ਕੀਤਾ ਗਯਾ surgical strike – 500 ਤੇ 1000 ਦੇ ਨੋਟਾਂ ਤੇ ਲੱਗੀ ਪਵੰਦੀ

Load More Related Articles
Load More By CMS
Load More In Home

One Comment

  1. Harjot

    November 10, 2016 at 9:02 am

    Inspirational movie ever…

    Reply

Leave a Reply

Your email address will not be published. Required fields are marked *

Check Also

#LudhianaWardList – Area Wise Ward List of Ludhiana City

Ward list of Ludhiana City: Voting is a democratic right of people mentioned in our consti…