ਪ੍ਰਧਾਨ ਮੰਤਰੀ ਦ੍ਵਾਰਾ ਕੀਤਾ ਗਯਾ surgical strike – 500 ਤੇ 1000 ਦੇ ਨੋਟਾਂ ਤੇ ਲੱਗੀ ਪਵੰਦੀ

ਅੱਜ ਰਾਤ ਤੋਂ 500 ਤੇ 1000 ਦੇ ਨੋਟਾਂ ਤੇ ਪਵੰਦੀ ਲੱਗ ਗਯੀ ਹੈ। ਜਿਸ ਚ ਅੱਜ ਰਾਤ 12:00pm ਵਜੇ ਤੋਂ ਬਾਅਦ  ਮਤਲਬ 8 ਨਵੰਬਰ 2016, 12:00pm ਵਜੇ  ਤੋਂ ਬਾਅਦ ਕੋਈ ਵੀ 500 ਤੇ 1000 ਦਾ ਨੋਟ accept  ਨਹੀਂ ਕੀਤਾ ਜਾਨਗੇ। ਪ੍ਰਧਾਨ ਮੰਤਰੀ ਦਾ ਇਹ ਕਦਮ ਉਨ੍ਹਾਂ corrupted ਲੋਕਾ ਤੇ ਆਤੰਕਬਾਦੀ ਲਈ ਨੇ ਜੋ ਨਕਲੀ ਨੋਟ ਛਾਪ ਕੇ ਦੇਸ਼ ਦੀ ਕਰੰਸੀ ਦਾ ਨਾਜਾਇਜ ਫਾਇਦਾ ਉਠਾਂਉਂਦੇ ਹਨ ।

ਜਿੰਨੇ ਵੀ ਪੁਰਾਣੇ 500 ਤੇ 1000 ਦੇ ਨੋਟ ਨੇ ਉਹ ਸਿਰਫ 10 ਨਵੰਬਰ ਤੋਂ ਲੈਕੇ 30 ਦਸੰਬਰ, 2016 ਤਕ ਡਾਕ ਘਰ ਤੇ ਬੈਂਕ ਵਿਚ ਬਦਲੇ ਜਾ ਸਕਦੇ ਨੇ ਤੇ ਉਸ ਤੋਂ ਬਾਅਦ ਨਵੇਂ 500 ਨੋਟ ਤੇ 2000 ਨੋਟ ਹੀ ਇਸਤਮਾਲ ਵਿਚ ਆਣਗੇ ।ਤੁਸੀਂ 50 ਦੀਨਾ ਦੇ ਅੰਦਰ ਅੰਦਰ ਆਪਣੇ ਪੁਰਾਣੇ ਨੋਟ ਡਾਕ ਘਰ ਤੇ ਬੈਂਕ ਵਿਚ ਬਦਲਾ ਸਕਦੇ ਔ।

ਇਸ ਤੋਂ ਇਲਾਵਾ ਅਗਰ ਕਿਸੇ ਘਰ ਦਾ ਕੋਈ ਮੇਮ੍ਬਰ ਬਿਮਾਰ ਹੈ ਜਾ ਫੇਰ ਹੌਸਪੀਟਲ ਦੇ ਵਿਚ ਪੇਮੈਂਟ ਕਰਨੀ ਹੈ ਤਾਂ ਉਹ ਬੰਦਾ ਇਹ ਪੁਰਾਣੇ ਨੋਟ 500 ਤੇ 1000 ਦੇ ਇਸਤੇਮਾਲ ਕਰ ਸਕਦਾ ਹੈ।ਤੇ ਇਹ ਯਾਦ ਰੱਖੋ ਕੇ ਤੁਹਾਡੇ ਕੋਲ ਡਾਕਟਰ ਦੀ ਦਿਤੀ ਹਈ ਪਰਚੀ ਹੋਣੀ ਚਾਹੀਦੀ ਹੈ ਜਿਸ ਨਾਲ ਤੁਸੀਂ ਦਵਾਈਆਂ ਲੈ ਸਕਦੇ ਓ।

ਇਸ ਤੋਂ ਇਲਾਵਾ ਅਗਰ ਤੁਸੀਂ  airline ਤੇ ਰੇਲਵੇ ਦੀ ਟਿਕਟ ਬੁਕ ਕਰਵਾਨੀ ਹੈ ਤਾਂ ਵੀ ਤੁਸੀਂ ਇਨ੍ਹਾਂ ਪੁਰਾਣੇ ਨੋਟਾਂ ਦਾ ਇਸਤਮਾਲ ਕਰ ਸਕਦੇ ਓ ਤੇ ਯਾਦ ਨਾਲ ਇਹ ਸਬ ਪੁਰਾਣੇ ਨੋਟ ਸਿਰਫ ਹੌਸਪੀਟਲ, ਦਵਾਯੀਆਂ ਦੀ ਦੁਕਾਨਾਂ, ਸਰਕਾਰੀ ਹਸਪਤਾਲ , airline ਅਤੇ ਰੇਲਵੇ ਲਈ ਇਸਤੇਮਾਲ ਕੀਤੇ ਜਾ ਸਕਦੇ ਹਨ।

ਇਸ ਤੋਂ ਇਲਾਵਾ ਅਗਰ ਕੋਈ ਬੰਦਾ NRI ਹੈ ਤੇ ਉਸ ਕੋਲ ਪੁਰਾਣੇ 500 ਤੇ 1000 ਦੇ ਨੋਟ ਨੇ ਤਾਂ ਉਹ ਵੀ ਇਹ ਪੁਰਾਣੇ ਨੋਟਾਂ ਨੂੰ ਇਸਤੇਮਾਲ ਕਰ ਸਕਦੇ ਨੇ ਪਰ ਨੋਟਾਂ ਦੀ ਰਕਮ 5000 ਤੋਂ ਵੱਧ ਨਹੀਂ ਹੋਣੀ ਚਾਹੀਦੀ

ਕਲ ਤੋਂ 2 ਦੀਨਾ ਲਈ ਬੈਂਕ ਵੀ ਬੰਦ ਕੀਤੇ ਗਏ ਨੇ ਤੇ ATM ਵੀ ਬੰਦ ਹਨ ।ਅੱਗੇ ਤੋਂ ਸਿਰਫ ਕੋਈ ਵੀ ਬੰਦਾ ਵੱਧ ਤੋਂ ਵੱਧ 10,000/- ਹੀ  ਇੱਕ ਦਿਨ ਚ ATM ਚੋ ਕਢਵਾ ਸਕਦਾ ਹੈ ਤੇ ਇੱਕ ਹਫਤੇ ਚ ਸਿਰਫ 20,000/- ਰੁਪਿਆ ਹੀ ਕਢਵਾਇਆ ਜਾ ਸਕਦਾ ਹੈ ।

ਇਹ ਕਦਮ ਉਨ੍ਹਾਂ ਲੋਕ ਲਈ ਹੈ ਜੋ ਕਿ ਦੇਸ਼ ਦੀ ਕਰੰਸੀ ਦਾ ਬ੍ਲੈਕ ਮਨੀ ਦੇ ਰੂਪ ਚ ਗ਼ਲਤ ਫਾਇਦਾ ਚਕਦੇ ਨੇ ਤੇ ਉਨ੍ਹਾਂ ਅੰਤਕਵਾਦੀਆਂ ਦੇ ਮੂਹ ਤੇ ਚਪੇੜ ਦੇ ਬਰਾਬਰ ਨੇ ਜੋ  ਕੀ ਨਕਲੀ ਨੋਟ ਛਾਪ ਕੇ ਆਪਣੇ ਔਜਾਰ ਖਰੀਦ ਦੇ ਨੇ।

ਇਸ ਨਾਲ ਜਿਥੇ ਦੇਸ਼ ਨੂੰ ਕਾਲੇ ਧੰਧਾ ਕਰਨ ਵਾਲਿਆਂ ਤੋਂ ਛੁਟਕਾਰਾ ਮਿਲੇਗਾ ਦੇ ਨਾਲ ਨਾਲ ਕੁਝ ਨੁਕਸਾਨ ਵੀ ਹੈ ਇਨ੍ਹਾਂ ਨੋਟਾਂ ਦੇ ਨਾ ਚਲਣ ਨਾਲ ਕਾਫੀ  ਨਿਜੀ ਮੁਸ਼ਕਲਾਂ ਵੀ ਪੈਦਾ ਹੋਣਗੀਆਂ ।ਇਸ ਚ ਪ੍ਰਧਾਨ ਮੰਤਰੀ ਨੇ ਕਿਹਾ ਕੇ ਜਿਥੇ ਵਿਧਵਾ ਇਸਤਰੀਆਂ ਆਪਣੀਆਂ ਸਬਸਿਡੀਆਂ ਛੱਡ ਰਹੀਆਂ ਨੇ ਤੇ ਅਧਿਆਪਕ ਸਵੱਚ ਭਾਰਤ ਲਈ ਡੋਨੇਸ਼ਨ ਭੇਜ ਰਹਿਈਆਂ ਨੇ ਤੇ ਉਮੀਦ ਹੈ ਕਿ ਇਸ ਮੁਸ਼ਕਿਲ ਚ ਵੀ ਸਾਰੇ ਲੋਕਾਂ ਦਾ ਸਾਥ  ਮਿਲੇਗਾ ਤੇ ਦੇਸ਼ ਨੂੰ corrupted ਲੋਕਾਂ ਤੋਂ ਛੁਟਕਾਰਾ ਮਿਲੇਗਾ ।

ਬਾਕੀ ਇਹ ਵੀ ਪ੍ਰਧਾਨ ਮੰਤਰੀ ਨੇ ਦਾਵਾ ਕੀਤਾ ਕੇ  ਨਵੇਂ ਨੋਟ ਜਲਦੀ ਤੋਂ ਜਲਦੀ #ReserveBankIndia ਦ੍ਵਾਰਾ ਨਵੰਬਰ 10, 2016 ਨੂੰ ਬੈਂਕਾਂ ਵਿਚ ਆ ਜਾਣਗੇ ਤੇ ਜਿੰਨੇ ਵੀ 500 ਤੇ 1000 ਤੇ ਪੁਰਾਣੇ ਨੋਟ ਨੇ ਉਹ 50 ਦੀਨਾ ਦੇ ਅੰਦਰ ਅੰਦਰ ਹੀ ਬਦਲੇ ਜਾਣਗੇ।

500 ਦੇ ਨਵੇਂ ਨੋਟ ਚ ਇੱਕ ਪਾਸੇ ਗਾਂਧੀ ਤੇ ਦੂੱਜੇ ਪਾਸੇ ਸਵੱਚ ਭਾਰਤ ਪ੍ਰਿੰਟ ਹੈ

ludhiana-bytes
LudhianaBytes

 

ludhiana-bytes
LudhianaBytes

ਨਵੇਂ ਨੋਟ 2000/- ਚ ਇੱਕ ਪਾਸੇ ਗਾਂਧੀ ਤੇ ਦੂੱਜੇ ਪਾਸੇ ਸਵੱਚ ਭਾਰਤ ਪ੍ਰਿੰਟ ਹੈ ਤਾਂ ਕੀ ਦੇਸ਼ ਨੂੰ ਸਵੱਛਤਾ ਦੇ ਪ੍ਰਤੀ ਜਾਗਰੂਕ ਕੀਤਾ ਜਾਵੇ, ਇਹ ਨੋਟ ਗੁਲਾਨਾਰੀ ਰੰਗ ਦਾ ਹੈ। ਤੇ ਦੂਜੇ ਪਾਸੇ 500/- ਦੇ ਨੋਟ ਤੇ ਇੱਕ ਪਾਸੇ ਗਾਂਧੀ ਜੀ ਤੇ ਦੂਜੇ ਪਾਸੇ Red Fort ਪ੍ਰਿੰਟ ਹੈ।

ਨਵੀ ਸੋਚ ਦੇ ਨਾਲ ਪ੍ਰਧਾਨ ਮੰਤਰੀ ਦੇ ਇਸ ਕਦਮ ਚ ਸਾਨੂ ਇੱਕ ਜੂਟ ਹੋਕੇ ਇਨ੍ਹਾਂ ਮੁਸ਼ਕਲਾਂ ਦਾ ਸਾਮਣਾ ਕਰਨਾ ਚਾਹੀਦਾ ਹੈ ਤੇ ਬਹੁਤ ਮੁਸ਼ਕਿਲ ਵੀ ਹੈ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਦਾ ਗੁਜਾਰਾ ਬਹੁਤ ਮੁਸ਼ਕਿਲ ਨਾਲ ਹੁੰਦਾ ਹੈ ਤੇ ਉਮੀਦ ਹੈ ਕੀ ਸਰਕਾਰ ਉਨ੍ਹਾਂ ਨੂੰ ਜਲਦੀ ਹੀ ਜਵਾਬ ਦਵੇਗੀ ।

Remark: ਜਿੰਨੇ ਵੀ 500/- ਤੇ 1000/- ਤੇ ਪੁਰਾਣੇ ਨੋਟ 8 ਨਵੰਬਰ 2016 ਰਾਤ 12:00pm ਵਜੇ ਤੋਂ ਬਾਅਦ ਬੰਦ  ਕੀਤੇ ਗਏ ਨੇ ਸਿਰਫ ਹੌਸਪੀਟਲ, airline , ਮੈਡੀਸਿਨ ਦੁਕਾਨਾਂ, ਸਰਕਾਰੀ ਹਸਪਤਾਲ ਅਤੇ ਰੇਲਵੇ ਲਈ ਹੀ ਇਸਤੇਮਾਲ ਕੀਤੇ ਜਾਣਗੇ । ਤੇ ਜਿੰਨੇ ਵੀ ਪੁਰਾਣੇ ਨੋਟ ਨੇ ਉਹ ਡਾਕ ਘਰ ਤੇ ਬੈਂਕਾਂ ਚ ਵਾਪਸ ਹੋਣਗੇ ।9 ਨਵੰਬਰ ਤੇ 10 ਨਵੰਬਰ 2016 ਚ ਬੈਂਕ ਬੰਦ ਰਹਿਣਗੇ ਤੇ ਤੁਸੀਂ ਸਿਰਫ 50 ਦੀਨਾ ਦੇ ਅੰਦਰ ਮਤਲਬ 10 ਨਵੰਬਰ 2016 ਤੋਂ ਲੈਕੇ 30 ਦਸੰਬਰ ਤਕ ਹੀ ਨੋਟ ਬਦਲੇ ਜਾ ਸਕਦੇ ਹਨ ।ਇਸ ਤੋਂ ਇਆਵਾਂ NRI ਬੰਦੇ ਇਨ੍ਹਾਂ ਪੁਰਾਣੇ ਨੋਟਾਂ ਦੀ ਵਰਤੋਂ ਕਰ ਸਕਦੇ ਨੇ ਪਰ ਉਨ੍ਹਾਂ ਦੀ ਟੋਟਲ amount 5000 ਤੋਂ ਘਟ ਹੋਣੀ ਚਾਹੀਦੀ ਹੈ ਬਾਕੀ ਆਨੇ ਵਾਲੇ ਦੀਨਾ ਚ ਸਿਰਫ 10,000 ਹੀ ATM  ਚੋ ਕਢਵਾਇਆ ਜਾ ਸਕਦਾ ਹੈ ਤੇ ਇੱਕ ਹਫਤੇ ਚ 20,000/-

Comments

Load More Related Articles
Load More By CMS
Load More In Home

Check Also

Best Places In Ludhiana To Celebrate Holi This Year and create a mess!

This festival of colours is just the right time enjoy and connect with your friends and fa…