ਬੱਸ ਚ ਟੱਕਰਾਂਨ ਨਾਲ ਹੋਈ 5 ਜਾਣਿਆ ਦੀ ਮੌਤ – ਲੁਧਿਆਣਾ

ਅੱਜ ਜਦੋ ਪ੍ਰਵੀਨ ਗੁਪਤਾ ਆਪਣੇ ਪਰਿਵਾਰ ਸਮੇਤ ਸਂਗਰੂਰ ਤੋਂ ਲੁਧਿਆਣਾ ਵਾਪਸ ਆ ਰਹੇ ਸੀ ਤਾਂ ਗੱਡੀ ਗ਼ਲਤੀ ਨਾਲ ਰੋਡ ਡਿਵਾਈਡਰ ਤੇ ਚੜਨ ਕਾਰਣ ਬਹੁਤ ਤੇਜੀ ਨਾਲ ਬੱਸ ਚ ਟਕਰਾਈ ਜਿਸਦੇ ਕਰਨ ਪ੍ਰਵੀਨ ਤੇ ਉਸਦੇ ਨਾਲ ਉਸਦੀ ਪਤਨੀ ਤੇ ਬੱਚਿਆਂ ਦੀ ਰਾਹ ਚ ਹੀ ਮੌਤ ਹੋ ਗਯੀ।

Ludhiana News - Ludhianabytes
Ludhiana News – Ludhianabytes

ਇਹ ਦੁਰਘਟਨਾ ਮਾਲੇਰਕੋਟਲਾ ਸੜਕ ਤੇ ਹੋਈ। ਪੁਲਿਸ ਅਫਸਰਾ ਨੇ ਇਹ ਵੀ ਦਸਿਆ ਕੇ ਇਹ ਦੁਰਘਟਨਾ ਰਾਤ ਦੇ ਵੇਲੇ ਦੀ ਹੈ ਜਦੋ ਗੱਡੀ ਰੋਡ ਡਿਵਾਈਡਰ ਤੇ ਚੜ ਗਯੀ ਤੇ ਬੱਸ ਨਾਲ ਟੱਕਰਾ ਗਯੀ  ਤੇ ਜਿਸ ਚ ਪ੍ਰਵੀਨ, ਉਸਦੀ ਪਤਨੀ ਜੋਤੀ ਤੇ 2 ਪੁਤਰੀਆਂ ਰਿਸ਼ਾ ਤੇ ਸ਼ਿਪਰਾ ਦੀ ਮੌਕੇ ਤੇ ਹੀ ਮੌਤ ਹੋ ਗਯੀ ।

Comments

Load More Related Articles
Load More By CMS
Load More In Home

Check Also

Best Places In Ludhiana To Celebrate Holi This Year and create a mess!

This festival of colours is just the right time enjoy and connect with your friends and fa…