ਚਾਰ ਸਾਹਿਬਜ਼ਾਦੇ 2 – ਬਾਬਾ ਬੰਦਾ ਸਿੰਘ ਬਹਾਦਰ BOC (Box Office Collection)

ਚਾਰ ਸਾਹਿਬਜ਼ਾਦੇ ਮੂਵੀ ਜੋ ਕੀ ਪਿਛਲੇ ਸਾਲ release ਹੋਣ ਦੇ ਨਾਲ ਲੱਖਾਂ ਲੋਕਾਂ ਦੇ ਦਿਲ ਵਿਚ ਘਰ ਕਰ ਚੁਕੀ ਹੈ ।ਤੇ ਉਸੇ ਤਰਾਂ ਲੋਕਾ ਨੂੰ ਇਤਿਹਾਸ ਨਾਲ ਜੋੜੇ ਰੱਖਣ ਲਈ ਅੱਜ ਚਾਰ ਸਾਹਿਬਜ਼ਾਦੇ-2 ਬਾਬਾ ਬੰਦਾ ਸਿੰਘ ਬਹਾਦਰ ਸਿਨੇਮਾ ਚ release ਹੋਈ ਹੈ ।ਪਰਦੇ ਤੇ ਲੱਗਣ ਨਾਲ ਹੀ ਲੋਕਾਂ ਦੇ ਅੰਦਰ ਕਾਫੀ ਜਨੂੰਨ ਦੇਖਣ ਨੂੰ ਮਿਲਿਆ ਤੇ ਛੋਟੇ ਬੱਚਿਆਂ ਚ ਬਹੁਤ ਉਤਸਾਹ ਦੇਖਇਆ ਗਿਆ। ਇਹ ਇੱਕ 3d animated ਮੂਵੀ ਹੈ ਜੋ ਕੀ ਇਕ ਪਰਿਵਾਰਿਕ ਮੂਵੀ ਹੈ ।

ludhianabytes
ludhianabytes

ਇਹ ਫਿਲਮ ਬਾਬਾ ਬੰਦਾ ਸਿੰਘ ਬਹਾਦਰ ਦੀ ਸਿੱਖੀ ਕੌਮ ਨਾਲ ਜੁੜਣ ਤੇ ਉਨ੍ਹਾਂ ਦ੍ਵਾਰਾ ਬੁਰਾਈ ਤੇ ਜਿੱਤ ਪਾਉਣ ਦੀ ਕਹਾਣੀ ਤੇ ਨਿਰਧਾਰਿਤ ਹੈ ।ਤੇ ਲੋਕਾਂ ਨੇ ਇਸ ਮੂਵੀ ਨੂੰ 5 ਚੋ 4 ਸਟਾਰ ਦੇਕੇ ਬਹੁਤ ਸਹਾਰਨਾ ਦਿੱਤੀ ਹੈ ਤੇ ਲੋਕਾਂ ਅਨੁਸਾਰ ਏਦਾਂ ਦੀਆ ਫ਼ਿਲਮ ਬਣਨੀਆਂ ਚਾਹੀਦੀਆਂ ਨੇ ਤਾਂ ਕੀ ਸਾਡੇ ਆਨ ਵਾਲੀ ਪੀੜੀ ਸਿੱਖੀ ਕੌਮ ਨੂੰ ਜਾਂ ਸਕੇ, ਉਹ ਗੁਰੂਆਂ ਨੂੰ ਜਾਨ ਸਕਣ ਜਿਨ੍ਹਾਂ ਨੇ ਸਿੱਖ ਕੌਮ ਲਈ ਆਪਣੇ ਸਮੇਤ ਆਪਣੇ ਪੁੱਤਰ ਵਾਰ ਦਿਤੇ ।

ਇਸ ਫਿਲਮ ਨੇ ਲੋਕਾਂ ਦੇ ਦਿਲ ਅੰਦਰ ਇੱਕ ਅਲੱਗ ਜਗਾਹ ਬਣਾਕੇ 1-2 ਕਰੋੜ ਦਾ business ਕਰਦਿਆਂ ਇੱਕ ਅਲੱਗ ਪਹਿਚਾਣ ਪੰਜਾਬੀ ਇੰਡਸਟਰੀ ਚ ਬਣਾ ਲਈ ਹੈ ।

Comments

Load More Related Articles
Load More By CMS
Load More In Entertainment

Check Also

Tonight’s Dinner: Truck Or Plane?

Would you rather have your meal in Airbus 320 or at a truck restaurant? Because Ludhiana h…